Welcome Back! Last you visited this page on 18-05-2024 at 11:59:33 PM.
Total Number of times you visited this page : 2
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005388541
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise (Old Syllabus) -> Class - 10th (Old Book), Lesson No. 5 (Building Website)

ਪਾਠ - 5
ਵੈਬਸਾਈਟ ਬਣਾਉਣਾ

ਅਭਿਆਸ (Exercise)


  1. ਸਰਵਰ ਬਾਰੇ ਫੈਸਲਾ ਲੈਣ ਤੋਂ ਪਹਿਲਾਂ ਡੋਮੇਨ ਨੇਮ ਰਜਿਸਟਰ ਕਰਵਾਊਣਾ ਚਾਹੀਦਾ ਹੈ।
  2. ਵੈੱਬਸਾਈਟ ਦਾ ਡਿਜ਼ਾਇਨ ਕਰਨ ਸਮੇਂ ਦਰਸ਼ਕਾਂ ਦੀਆਂ ਲੋੜਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।
  3. ਤੁਸੀਂ ਆਪਣਾ ਸਰਵਰ ਸਥਾਪਤ ਕਰ ਸਕਦੇ ਹੋ ਜਾਂ ਫਿਰ ਕਿਸੇ ਦੂਸਰੀ ਕੰਪਨੀ ਜਾਂ ਸੰਸਥਾ ਤੋਂ ਕਿਰਾਏ ਤੇ ਸਪੇਸ ਲੈ ਸਕਦੇ ਹੋ।
  4. ਸਾਰੇ ਪੇਜਾਂ ਦੀ ਡਿਜ਼ਾਈਨਿੰਗ ਮਗਰੋਂ ਉਹਨਾਂ ਨੂੰ ਆਫ ਲਾਈਨ ਟੈਸਟ ਕੀਤਾ ਜਾਂਦਾ ਹੈ।
  5. FTP (ਫਾਈਲ ਟ੍ਰਾਂਸਫਰ ਪ੍ਰੋਟੋਕੋਲ) ਦੀ ਮਦਦ ਨਾਲ ਸਾਈਟ ਨੂੰ ਅਪਲੋਡ ਕੀਤਾ ਜਾਂਦਾ ਹੈ।
  6. ਸਾਈਟ ਦੇ ਸਫਲਤਾਪੂਰਵਕ ਅਪਲੋਡ ਹੋਣ ਮਗਰੋਂ ਇਸ ਨੂੰ ਆਨ ਲਾਈਨ ਟੈਸਟ ਕੀਤਾ ਜਾਂਦਾ ਹੈ।
  7. ਕਿਸੇ ਵੈਬਸਾਈਟ ਦਾ ਪਹਿਲਾ ਪੇਜ ਹੋਮ ਪੇਜ ਹੁੰਦਾ ਹੈ। ਸਾਈਟ ਦੇ ਬਾਕੀ ਪੇਜ ਹੋਮ ਪੇਜ ਨਾਲ ਲਿੰਕ ਕੀਤੇ ਹੁੰਦੇ ਹਨ।

SmartStudies.in © 2012-2023